176 ਵਾਈ ਐਸ ਆਰ ਰੈਡੀ ਦੀ ਮੌਤ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਆਰ ਰੈਡੀ ਦੀ ਮੌਤ ਸੰਬੰਧਿਤ ਦਸਤਾਵੇਜ਼ਾਂ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਆਰ ਰੈਡੀ ਦੀ ਹੈਲੀਕਾਪਟਰ ਦੁਰਘਟਨਾ ਵਿੱਚ ਹੋਈ ਮੌਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। 177 ਭਾਰਤ ਰਤਨ ਸੰਗੀਤਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸੰਗੀਤਕਾਰਾਂ ਬਾਰੇ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪ੍ਰਸਿੱਧ ਸੰਗੀਤਕਾਰਾਂ (ਗਾਇਕਾਂ ਅਤੇ ਸਾਜ ਵਾਦਕਾਂ ਦੋਨਾਂ ਦੀ ਜਿਵੇਂ ਰਵੀਸ਼ੰਕਰ, ਐਮ.ਐਸ. ਸੁੱਬਾਲਕਸ਼ਮੀ ਅਤੇ ਲਤਾ ਮੰਗੇਸ਼ਕਰ) ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਇਨ੍ਹਾਂ ਸੰਗੀਤਕਾਰਾਂ ਬਾਰੇ ਲੇਖ (ਉਦਾਹਰਨ ਲਈ ਸੰਖੇਪ ਜੀਵਨੀ, ਸੰਗੀਤ ਪ੍ਰੋਗਰਾਮ ਦੀ ਸਮੀਖਿਆ) ਢੁਕਵੇਂ ਨਹੀਂ ਹਨ, ਜਦੋਂ ਤੱਕ ਵਿਸ਼ੇਸ਼ ਰੂਪ ਨਾਲ ਜ਼ਿਕਰ ਨਹੀਂ ਕੀਤਾ ਜਾਂਦਾ ਹੈ ਕਿ ਸੰਗੀਤਕਾਰ ਨੇ ਭਾਰਤ ਰਤਨ ਪ੍ਰਾਪਤ ਕਰ ਲਿਆ ਹੈ (ਜਾਂ ਪ੍ਰਾਪਤ ਹੋ ਜਾਵੇਗਾ)। 178 ਨਰੇਗਾ ਯੋਜਨਾ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਨਰੇਗਾ) ਦੇ ਅਧੀਨ ਮੁੱਖ ਯੋਜਨਾਵਾਂ ਸੰਬੰਧਿਤ ਦਸਤਾਵੇਜ਼ਾਂ ਵਿੱਚ ਨਰੇਗਾ ਦੇ ਚੱਲ ਰਹੇ ਕੰਮਾਂ ਅਤੇ ਇਸ ਦੀ ਮੁੱਖ ਯੋਜਨਾ, 100 ਦਿਨਾਂ ਦੇ ਕੰਮ ਦੀ ਗਰੰਟੀ ਦੇ ਲਾਗੂ ਹੋਣ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਇੱਕ ਦਸਤਾਵੇਜ਼ ਅਢੁਕਵਾਂ ਹੈ ਜੇਕਰ ਉਹ ਲਾਗੂ ਕੀਤੀਆਂ ਗਈਆਂ ਅਸਲ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੇ ਬਿਨਾਂ ਸਿਰਫ਼ ਨਰੇਗਾ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਬਾਰੇ ਚਰਚਾ ਕਰਦਾ ਹੈ। 179 ਆਸਟਰੇਲਿਆਈ ਦੂਤਾਵਾਸ ਬੰਬ ਧਮਾਕਾ ਜਕਾਰਤਾ ਵਿੱਚ ਆਸਟਰੇਲਿਆਈ ਦੂਤਾਵਾਸ ਦੇ ਸਾਹਮਣੇ ਬੰਬਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਜਕਾਰਤਾ ਵਿੱਚ ਆਸਟਰੇਲਿਆਈ ਦੂਤਾਵਾਸ ਦੇ ਸਾਹਮਣੇ ਹੋਏ ਬੰਬ ਧਮਾਕੇ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਇਸ ਬੰਬਾਰੀ ਬਾਰੇ ਬਾਅਦ ਵਿੱਚ ਹੋਈ ਜਾਂਚ ਦੀ ਜਾਣਕਾਰੀ ਅਢੁਕਵੀਂ ਹੈ। 180 ਯੂਰੋ ਅਪਣਾਉਣ ਵਾਲੇ ਦੇਸ਼ ਵੱਖ-ਵੱਖ ਯੂਰਪੀ ਦੇਸ਼ਾਂ ਦੁਆਰਾ ਯੂਰੋ ਨੂੰ ਮੁਦਰਾ ਦੇ ਰੂਪ ਵਿੱਚ ਅਪਣਾਉਣਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਯੂਰਪ ਦੇ ਦੇਸ਼ਾਂ ਦੁਆਰਾ ਯੂਰੋ ਨੂੰ ਆਪਣੀ ਮੁਦਰਾ ਦੇ ਰੂਪ ਵਿੱਚ ਅਪਣਾਉਣ ਬਾਰੇ ਜਾਣਕਾਰੀ ਸ਼ਾਮਿਲ ਕਰਨੀ ਚਾਹੀਦੀ ਹੈ। ਯੂਰਪ ਦੇ ਬਾਹਰ ਦੇ ਦੇਸ਼ਾਂ ਅਤੇ ਕਲੋਨੀਆਂ ਬਾਰੇ ਜਾਣਕਾਰੀ ਢੁਕਵੀਂ ਨਹੀਂ ਹੈ। 181 700 ਟੈਸਟ ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕੇਟਰ ਟੈਸਟ ਕ੍ਰਿਕੇਟਰ ਵਿੱਚ ਵਿਕਟਾਂ 700 ਲੈਣ ਵਾਲੇ ਪਹਿਲੇ ਕ੍ਰਿਕੇਟਰ ਦੇ ਬਾਰੇ ਵਿੱਚ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਸ਼ੇਨ ਵਾਰਨ ਦੁਆਰਾ ਬਣਾਏ ਗਏ ਰਿਕਾਰਡ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਜਦੋਂ ਉਹ 700 ਟੈਸਟ ਵਿਕਟਾਂ ਲੈਣ ਵਾਲੇ ਪਹਿਲੇ ਕ੍ਰਿਕੇਟਰ ਬਣੇ। 182 ਸਟੀਵ ਇਰ​ਵਿ​ਨ ਦੀ ਮੌਤ ਮਗਰਮੱਛ ਸ਼ਿਕਾਰੀ ਸਟੀਵ ਇਰਵਨ ਦੀ ਮੌਤ ਸੰਬੰਧਿਤ ਦਸਤਾਵੇਜ਼ਾਂ ਵਿੱਚ ਮਗਰਮੱਛ ਸ਼ਿਕਾਰੀ ਸਟੀਵ ਇਰਵਿ​ਨ ਦੀ ਦੁਖਦਾਈ ਮੌਤ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 183 ਗੁਹਾਟੀ 2008 ਬੰਬਾਰੀ ਵਿੱਚ ਨੁਕਸਾਨ ਗੁਹਾਟੀ ਵਿੱਚ 2008 ਦੇ ਲਡ਼ੀਵਾਰ ਬੰਬ ਧਮਾਕਿਆਂ ਨਾਲ ਹੋਏ ਜਾਨ|ਮਾਲ ਦੇ ਨੁਕਸਾਨ ਬਾਰੇ ਸੰਬੰਧਿਤ ਦਸਤਾਵੇਜ਼ਾਂ ਵਿੱਚ 30 ਅਕਤੂਬਰ 2008 ਨੂੰ ਗੁਹਾਟੀ ਵਿੱਚ ਲਡ਼ੀਵਾਰ ਬੰਬ ਧਮਾਕਿਆਂ ਨਾਲ ਹੋਏ ਜ਼ਖਮੀਆਂ, ਜਾਨੀ ਨੁਕਸਾਨ ਅਤੇ ਮਾਲੀ ਨੁਕਸਾਨ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਉਸੇ ਦਿਨ ਅਸਾਮ ਵਿੱਚ ਕਿਸੇ ਹੋਰ ਥਾਂ ਤੇ ਹੋਏ ਧਮਾਕਿਆਂ ਬਾਰੇ ਜਾਣਕਾਰੀ ਦੇਣੀ ਉਚਿਤ ਨਹੀਂ ਹੈ। 184 ਚਾਮੁੰਡਾ ਮੰਦਰ ਭਗਦਡ਼ ਜੋਧਪੁਰ ਦੇ ਚਾਮੁੰਡਾ ਦੇਵੀ ਮੰਦਰ ਵਿੱਚ ਹੋਈ ਭਗਦਡ਼ ਵਿੱਚ ਜ਼ਖ਼ਮੀਆਂ ਦੀ ਗਿਣਤੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਜੋਧਪੁਰ ਦੇ ਚਾਮੁੰਡਾ ਦੇਵੀ ਮੰਦਰ ਵਿੱਚ ਭਗਦਡ਼ ਨਾਲ ਹੋਏ ਜ਼ਖ਼ਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। 185 ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲਾ ਅਸਤੀਫ਼ਾ ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲੇ ਤੋਂ ਬਾਅਦ ਮੁੱਖ ਮੰਤਰੀ ਦਾ ਅਸਤੀਫ਼ਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲੇ ਵਿੱਚ ਆਪਣੀ ਸ਼ਮੂਲੀਅਤ ਕਾਰਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚੌਹਾਨ ਦੇ ਅਸਤੀਫ਼ੇ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਖ਼ਬਰਾਂ ਲੇਖ ਜੋ ਘੋਟਾਲੇ ਦੇ ਦੂਸਰੇ ਪੱਖਾਂ (ਹੋਰ ਗ੍ਰਿਫਤਾਰੀਆਂ|ਅਸਤੀਫ਼ੇ ਆਦਿ​) ਨਾਲ ਸੰਬੰਧਿਤ ਹਨ, ਉਚਿਤ ਨਹੀਂ ਹਨ। 186 ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਹਮਲੇ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਹਮਲੇ ਸੰਬੰਧਿਤ ਦਸਤਾਵੇਜ਼ਾਂ ਵਿੱਚ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਹੋਏ ਹਮਲਿਆਂ ਦੇ ਮਾਮਲਿਆਂ ਨਾਲ ਸੰਬੰਧਿਤ ਜਾਣਕਾਰੀ ਹੋਣੀ ਚਾਹੀਦੀ ਹੈ। ਜਿਹਡ਼ੇ ਦਸਤਾਵੇਜ਼ਾਂ ਕਿਸੇ ਖਾਸ ਕੇਸ ਦਾ ਜ਼ਿਕਰ ਕੀਤੇ ਬਿਨਾਂ ਵੀ ਸਧਾਰਣ ਤੌਰ ਤੇ ਇਨ੍ਹਾਂ ਹਮਲਿਆਂ ਬਾਰੇ ਚਰਚਾ ਕਰਦੇ ਹਨ, ਉਹ ਵੀ ਉਚਿਤ ਹਨ। 187 ਦਿੱਲੀ ਮੈਟਰੋ ਸੇਵਾਵਾਂ ਦਾ ਆਰੰਭ ਦਿੱਲੀ ਵਿੱਚ ਮੈਟਰੋ ਰੇਲ ਸੇਵਾ ਸ਼ੁਰੂ ਸੰਬੰਧਿਤ ਦਸਤਾਵੇਜ਼ਾਂ ਵਿੱਚ ਅਟਲ ਬਿਹਾਰੀ ਵਾਜਪਈ ਦੁਆਰਾ ਕੀਤੇ ਗਏ ਦਿੱਲੀ ਮੈਟਰੋ ਰੇਲ ਸੇਵਾ ਦੇ ਉਦਘਾਟਨ ਨਾਲ ਸੰਬੰਧਿਤ ਜਾਣਕਾਰੀ ਹੋਣੀ ਚਾਹੀਦੀ ਹੈ। ਨੀਂਹ ਪੱਥਰ ਰੱਖਣ ਦੇ ਸਮਾਰੋਹ ਬਾਰੇ ਜਾਣਕਾਰੀ ਢੁਕਵੀਂ ਨਹੀਂ ਹੈ। 188 ਭਾਰਤੀ ਨਾਗਰਿਕ ਪਾਕਿਸਤਾਨੀ ਜਾਸੂਸ ਭਾਰਤੀ ਨਾਗਰਿਕਾਂ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਇੱਕ ਭਾਰਤੀ ਰਾਜਦੂਤ ਮਾਧੁਰੀ ਗੁਪਤਾ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸੰਬੰਧਿਤ ਦਸਤਾਵੇਜ਼ਾਂ ਵਿੱਚ ਅਜਿਹੇ ਵਿਅਕਤੀ ਜੋ ਭਾਰਤੀ ਨਾਗਰਿਕ ਹਨ ਅਤੇ ਜਿਨ੍ਹਾਂ ਤੇ ਪਾਕਿਸਤਾਨ ਦੇ ਲਈ ਜਾਸੂਸੀ ਦਾ ਦੋਸ਼ ਲਗਾਇਆ ਗਿਆ ਹੋਵੇ, ਜਾਂ ਇਸ ਲਈ ਗ੍ਰਿਫ਼ਤਾਰ ਕੀਤੇ ਗਏ ਹੋਣ|ਦੰਡਿਤ ਕੀਤੇ ਗਏ ਹੋਣ, ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। 189 ਸਿੱਖਿਆ ਦਾ ਅਧਿਕਾਰ ਐਕਟ ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਬਿੱਲ ਪਾਸ ਹੋਣਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਿੱਖਿਆ ਦਾ ਅਧਿਕਾਰ ਬਿੱਲ ਦੇ ਪਾਸ ਹੋਣ ਬਾਰੇ ਅਤੇ ਨਾਲ ਹੀ ਵਿਦਿਆਰਥੀ ਵਰਗ ਨੂੰ ਇਸ ਐਕਟ ਤੋਂ ਫ਼ਾਇਦਾ ਹੋਣ ਦੀ ਸੰਭਾਵਨਾ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 190 ਜਸਵੰਤ ਸਿੰਘ ਦੀ ਬੀਜੇਪੀ ਵਿੱਚੋਂ ਬਰਖ਼ਾਸਤਗੀ ਆਪਣੀ ਪੁਸਤਕ ਦੇ ਵਿਵਾਦ ਕਰਕੇ ਜਸਵੰਤ ਸਿੰਘ ਭਾਜਪਾ 'ਚੋਂ ਬਰਖ਼ਾਸਤ ਸੰਬੰਧਿਤ ਦਸਤਾਵੇਜ਼ਾਂ ਵਿੱਚ ਜਸਵੰਤ ਸਿੰਘ ਦੇ ਆਪਣੀ ਮੁਹਮੰਦ ਅਲੀ ਤੇ ਵਿਵਾਦਮਈ ਪੁਸਤਕ ਕਾਰਨ ਬੀਜੇਪੀ ਵਿੱਚੋਂ ਬਰਖ਼ਾਸਤ ਕਰਨ ਦੀ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 191 ਗੋਰਖਾਲੈਂਡ ਦੀ ਮੰਗ ਜੀ ਜੇ ਐਮ ਦੇ ਮੁਖੀ ਬਿਮਲ ਗੁਰੰਗ ਵੱਲੋਂ ਗੋਰਖਾਲੈਂਡ ਦੀ ਮੰਗ ਸੰਬੰਧਿਤ ਦਸਤਾਵੇਜ਼ਾਂ ਵਿੱਚ ਕਈ ਸਥਾਨਾਂ, ਖਾਸ ਮੌਕਿਆਂ ਅਤੇ ਕਈ ਤਰੀਕਿਆਂ ਨਾਲ ਬਿਮਲ ਗੁਰੰਗ ਦੁਆਰਾ ਗੋਰਖਾਲੈਂਡ ਦੀ ਮੰਗ ਲਈ ਉਠਾਈ ਆਵਾਜ਼ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 192 ਸ਼੍ਰੀਲੰਕਾ ਦੀ ਰਾਸ਼ਟਰੀ ਕ੍ਰਿਕੇਟ ਟੀਮ 'ਤੇ ਹਮਲਾ ਪਾਕਿਸਤਾਨ ਵਿੱਚ ਸ਼੍ਰੀਲੰਕਾ ਦੀ ਰਾਸ਼ਟਰੀ ਕ੍ਰਿਕੇਟ ਟੀਮ 'ਤੇ ਹਮਲਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਪਾਕਿਸਤਾਨ ਵਿੱਚ ਸ਼੍ਰੀਲੰਕਾ ਦੀ ਰਾਸ਼ਟਰੀ ਕ੍ਰਿਕਟ ਟੀਮ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਜਿਹੜੇ ਦਸਤਾਵੇਜ਼ ਅਸਲ ਹਮਲੇ ਦੀ ਜਾਣਕਾਰੀ ਦਿੱਤੇ ਬਿਨਾਂ ਇਸ ਹਮਲੇ ਦੀ ਦੇ ਨਤੀਜਿਆਂ ਦੇ ਲਈ ਪ੍ਰਤੀਕਿਰਿਆਵਾਂ ਤੇ ਚਰਚਾ ਕਰਦੇ ਹੋਣ, ਉਹ ਢੁਕਵੇਂ ਨਹੀਂ ਹਨ। 193 ਭਾਰਤ ਦੀ ਪਹਿਲੀ ਮਹਿਲਾ ਸਪੀਕਰ ਭਾਰਤ ਦੀ ਲੋਕ ਸਭਾ ਵਿੱਚ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਦੀ ਨਿਯੁਕਤੀ ਬਾਰੇ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਮੀਰਾ ਕੁਮਾਰ ਦੀ ਲੋਕ ਸਭਾ ਵਿੱਚ ਪਹਿਲੀ ਮਹਿਲਾ ਸਪੀਕਰ ਦੇ ਰੂਪ ਵਿੱਚ ਨਿਯੁਕਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਸਹੁੰ ਚੁੱਕਣ ਦੇ ਸਮਾਗਮ ਦਾ ਵਰਣਨ ਕਰਨ ਵਾਲੇ ਲੇਖ ਵੀ ਢੁਕਵੇਂ ਹਨ। 194 2001 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਜੇਤੂ ਵੀ.ਐਸ. ਨਾਯਪਾਲ, 2001 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਜੇਤੂ ਸੰਬੰਧਿਤ ਦਸਤਾਵੇਜ਼ਾਂ ਵਿੱਚ ਵੀ.ਐਸ. ਨਾਯਪਾਲ ਦੇ ਸਾਲ 2001 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਜਿੱਤਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਨਾਯਪਾਲ ਦੇ ਬਾਰੇ ਜਿਹਡ਼ੇ ਲੇਖ ਪੁਰਸਕਾਰ ਦਾ ਜ਼ਿਕਰ ਨਹੀਂ ਕਰਦੇ ਉਹ ਢੁਕਵੇਂ ਨਹੀਂ ਹਨ। 195 2003 ਆਸੀਆਨ ਕੱਪ ਜੇਤੂ ਕਿਸ ਭਾਰਤੀ ਟੀਮ ਨੇ 2003 ਵਿੱਚ ਜਕਾਰਤਾ ਵਿੱਚ ਏਸ਼ੀਆ ਕੱਪ ਜਿੱਤਿਆ? ਸੰਬੰਧਿਤ ਦਸਤਾਵੇਜ਼ਾਂ ਵਿੱਚ 2003 ਵਿੱਚ ਜਕਾਰਤਾ ਵਿਖੇ ਆਯੋਜਿਤ ਆਸੀਆਨ ਕੱਪ ਟੂਰਨਾਮੈਂਟ ਵਿੱਚ ਈਸਟ ਬੰਗਾਲ ਕਲੱਬ ਦੀ ਇਤਿਹਾਸਕ ਜਿੱਤ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 196 ਭਾਰਤ ਦੀ 2001 ਦੀ ਮਰਦਮਸ਼ੁਮਾਰੀ ਭਾਰਤ ਵਿੱਚ 2001 ਦੀ ਮਰਦਮਸ਼ੁਮਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤ ਵਿੱਚ 2001 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਆਰੰਭ, ਵਿਕਾਸ ਅਤੇ ਨਤੀਜਿਆਂ (ਲਿੰਗ ਅਨੁਪਾਤ ਅਤੇ ਧਰਮ ਦੋਨਾਂ ਨਾਲ ਸੰਬੰਧਿਤ) ਬਾਰੇ ਜਾਣਕਾਰੀ ਲਾਹੇਵੰਦ ਹੈ। 197 ਭੁਜ ਵਿੱਚ ਭੂਚਾਲ ਸੰਨ 2001 ਵਿੱਚ ਭੁਜ ਵਿੱਚ ਆਏ ਭੂਚਾਲ ਅਤੇ ਇਸ ਨਾਲ ਹੋਣ ਵਾਲਾ ਨੁਕਸਾਨ ਸੰਬੰਧਿਤ ਦਸਤਾਵੇਜ਼ਾਂ ਵਿੱਚ ਸੰਨ 2001 ਵਿੱਚ ਗੁਜਰਾਤ ਦੇ ਭੁਜ ਵਿੱਚ ਆਏ ਭੂਚਾਲ ਅਤੇ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 198 ਧੋਨੀ ਕਪਤਾਨ ਭਾਰਤੀ ਟੀਮ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੇ ਤੌਰ ਤੇ ਮਹਿੰਦਰ ਸਿੰਘ ਧੋਨੀ ਦੀ ਨਿਯੁਕਤੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੇ ਤੌਰ ਤੇ ਮਹਿੰਦਰ ਸਿੰਘ ਧੋਨੀ ਦੀ ਚੋਣ ਸੰਬੰਧੀ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 199 ਪੈਗੰਬਰ ਮੁਹੰਮਦ ਦੇ ਕਾਰਟੂਨ ਤੇ ਅੰਦੋਲਨ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਸੰਬੰਧ ਵਿੱਚ ਮੁਸਲਮਾਨਾਂ ਵੱਲੋਂ ਵਿਰੋਧ|ਅੰਦੋਲਨ ਸੰਬੰਧਿਤ ਦਸਤਾਵੇਜ਼ਾਂ ਵਿੱਚ ਮੁਸਲਮਾਨਾਂ ਦੁਆਰਾ ਪੈਗੰਬਰ ਮੁਹੰਮਦ ਦਾ ਚਿੱਤਰਨ ਕਰਨ ਵਾਲੇ ਇਕ ਕਾਰਟੂਨ ਦੇ ਪ੍ਰਕਾਸ਼ਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 200 ਨੈਟਵੈਸਟ ਸੀਰੀਜ਼ 2002 ਦਾ ਨਤੀਜਾ ਇੰਗਲੈਂਡ ਵਿੱਚ ਖੇਡੀ ਗਈ ਨੈਟਵੈਸਟ ਸੀਰੀਜ਼ (2002) ਵਿੱਚ ਭਾਰਤ ਦੀ ਜਿੱਤ ਸੰਬੰਧਿਤ ਦਸਤਾਵੇਜ਼ਾਂ ਵਿੱਚ 2002 ਵਿੱਚ ਨੈਟਵੈਸਟ ਸੀਰੀਜ਼ ਵਿੱਚ ਭਾਰਤ ਦੀ ਜਿੱਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। 201 ਪਹਿਲੀਆਂ ਇਰਾਕੀ ਚੋਣਾਂ 2005 ਵਿੱਚ ਹੋਈਆਂ ਇਰਾਕ ਦੀਆਂ ਪਹਿਲੀਆਂ ਆਮ ਚੋਣਾਂ ਸੰਬੰਧਿਤ ਦਸਤਾਵੇਜ਼ਾਂ ਵਿੱਚ 2005 ਵਿੱਚ ਇਰਾਕ ਵਿੱਚ ਹੋਈਆਂ ਪਹਿਲੀਆਂ ਆਮ ਚੋਣਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਨਤੀਜੇ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 202 ਪ੍ਰਸਿੱਧ ਵਿਅਕਤੀਆਂ ਤੇ ਜੁੱਤੀ ਸੁੱਟਣਾ ਪ੍ਰਸਿੱਧ ਵਿਅਕਤੀਆਂ ਤੇ ਜੁੱਤੀ ਸੁੱਟਣ ਦੀਆਂ ਘਟਨਾਵਾਂ ਹਾਲ ਹੀ ਵਿੱਚ, ਇੱਕ ਇਰਾਕੀ ਪੱਤਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ.ਬੁਸ਼ ਉੱਤੇ ਜੁੱਤੀ ਸੁੱਟ ਦਿੱਤੀ। ਇੱਕ ਇਸੇ ਤਰ੍ਹਾਂ ਦੀ ਘਟਨਾ ਵਿੱਚ ਪੱਤਰਕਾਰ, ਜਰਨੈਲ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਉੱਤੇ ਜੁੱਤੀ ਸੁੱਟੀ। ਸੰਬੰਧਿਤ ਦਸਤਾਵੇਜ਼ਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਕਿਸੇ ਪ੍ਰਸਿੱਧ ਵਿਅਕਤੀ ਉੱਤੇ ਜੁੱਤੀ ਸੁੱਟੀ ਗਈ ਹੋਵੇ, ਦੋਸ਼ੀਆਂ ਦੇ ਵਿਰੁੱਧ ਉਠਾਏ ਗਏ ਕਾਨੂੰਨੀ ਕਦਮਾਂ ਬਾਰੇ ਜਾਣਕਾਰੀ ਇਥੇ ਢੁਕਵੀਂ ਨਹੀਂ ਹੈ। 203 ਭਾਰਤ ਦਾ ਪਹਿਲਾ ਮਨੁੱਖ ਰਹਿਤ ਚੰਦ ਮਿਸ਼ਨ ਭਾਰਤ ਦਾ ਪਹਿਲਾ ਮਨੁੱਖ ਰਹਿਤ ਚੰਦ ਮਿਸ਼ਨ ਚੰਦਰਯਾਨ-1 ਦਾ ਨਿਰਮਾਣ ਅਤੇ ਸਫ਼ਲ ਪਰੀਖਣ ਸੰਬੰਧਿਤ ਦਸਤਾਵੇਜ਼ਾਂ ਵਿੱਚ ਚੰਦਰਯਾਨ-1 ਭਾਰਤ ਦੇ ਪਹਿਲੇ ਮਨੁੱਖ ਰਹਿਤ ਚੰਦ ਮਿਸ਼ਨ ਦੇ ਨਿਰਮਾਣ ਅਤੇ ਸਫ਼ਲ ਪਰੀਖਣ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 204 ਭਾਰਤੀ ਸੰਸਦ ਉੱਤੇ ਅੱਤਵਾਦੀ ਹਮਲਾ 2001 ਵਿੱਚ ਭਾਰਤੀ ਸੰਸਦ ਉੱਤੇ ਅੱਤਵਾਦੀ ਹਮਲਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤੀ ਸੰਸਦ ਉੱਤੇ ਹੋਏ ਅੱਤਵਾਦੀ ਹਮਲੇ ਅਤੇ ਇਸ ਹਮਲੇ ਨਾਲ ਜੁਡ਼ੇ ਅੱਤਵਾਦੀ ਸਮੂਹਾਂ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਜਿਹੜੇ ਦਸਤਾਵੇਜ਼ ਇਸ ਅਸਲ ਹਮਲੇ ਦੀ ਜਾਣਕਾਰੀ ਦਿੱਤੇ ਬਿਨਾਂ ਇਸ ਹਮਲੇ ਲਈ ਲੋਕਾਂ ਦੀ ਪ੍ਰਤੀਕਿਰਿਆ ਦੀ ਰਿਪੋਰਟ ਦੇਣ, ਉਹ ਢੁਕਵੇਂ ਨਹੀਂ ਹਨ। 205 ਪੋਲੀਓ ਦੇ ਖਾਤਮੇ ਦਾ ਮਿਸ਼ਨ ਭਾਰਤ ਵਿੱਚ ਯੂਨੀਸੈਫ ਦਾ ਪੋਲੀਓ ਖਾਤਮੇ ਦਾ ਮਿਸ਼ਨ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤ ਵਿੱਚ ਯੂਨੀਸੈਫ ਦੇ ਪੋਲੀਓ ਖਾਤਮੇ ਦੇ ਮਿਸ਼ਨ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 206 ਮੁਲਜ਼ਿਮ ਅਜਮਲ ਕਸਾਬ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਮਲੇ ਵਿੱਚ ਮੁਲਜ਼ਿਮ ਕਸਾਬ ਦੇ ਖਿਲਾਫ਼ ਦੋਸ਼ ਸੰਬੰਧਿਤ ਦਸਤਾਵੇਜ਼ਾਂ ਵਿੱਚ ਮੁੰਬਈ ਅੱਤਵਾਦੀ ਹਮਲੇ ਵਿੱਚ ਮੁੱਖ ਮੁਲਜ਼ਿਮ ਅਜਮਲ ਕਸਾਬ ਦੇ ਖਿਲਾਫ਼ ਲਾਏ ਗਏ ਇਲਜ਼ਾਮਾਂ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 207 ਸਾਨੀਆ ਮਿਰਜ਼ਾ ਦਾ ਵਿਆਹ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਵਿਆਹ ਸੰਬੰਧਿਤ ਦਸਤਾਵੇਜ਼ਾਂ ਵਿੱਚ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਨਾਲ ਵਿਆਹ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 208 ਮਹਿੰਦਰ ਸਿੰਘ ਧੋਨੀ ਨੂੰ ਰਾਸ਼ਟਰੀ ਪੁਰਸਕਾਰ ਮਹਿੰਦਰ ਸਿੰਘ ਧੋਨੀ ਨੂੰ ਪਦਮਸ਼੍ਰੀ ਪੁਰਸਕਾਰ ਸੰਬੰਧਿਤ ਦਸਤਾਵੇਜ਼ਾਂ ਵਿੱਚ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 209 ਖੱਬੇ ਪੱਖੀ ਮੋਰਚੇ ਦੁਆਰਾ ਯੂਪੀਏ ਤੋਂ ਸਮਰਥਨ ਦੀ ਵਾਪਸੀ ਖੱਬੇ ਪੱਖੀ ਮੋਰਚੇ ਦੀ ਪਰਮਾਣੂ ਕਰਾਰ ਤੇ ਮਤਭੇਦ ਦੀ ਵਜ੍ਹਾ ਨਾਲ ਯੂਪੀਏ ਸਰਕਾਰ ਤੋਂ ਸਮਰਥਨ ਦੀ ਵਾਪਸੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਯੂਪੀਏ 1 ਤੋਂ ਪਰਮਾਣੂ ਕਰਾਰ ਨਾਲ ਸੰਬੰਧਿਤ ਮੁੱਦਿਆਂ ਤੇ ਖੱਬੇ ਪੱਖੀ ਮੋਰਚੇ ਦੁਆਰਾ ਸਮਰਥਨ ਵਾਪਸ ਲੈਣ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 210 ਮਿਗ ਦੁਰਘਟਨਾ ਪੱਛਮੀ ਬੰਗਾਲ ਪੱਛਮੀ ਬੰਗਾਲ ਵਿੱਚ ਮਿਗ ਹਵਾਈ ਜਹਾਜ਼ ਦੀਆਂ ਦੁਰਘਟਨਾਵਾਂ ਸੰਬੰਧਿਤ ਦਸਤਾਵੇਜ਼ਾਂ ਵਿੱਚ 2001 ਤੋਂ 2010 ਦੌਰਾਨ ਪੱਛਮੀ ਬੰਗਾਲ ਵਿੱਚ ਮਿਗ ਹਵਾਈ ਜਹਾਜ਼ ਦੁਰਘਟਨਾਵਾਂ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 211 ਵਿਸ਼ਵ ਅਹਿੰਸਾ ਦਿਵਸ ਸੰਯੁਕਤ ਰਾਸ਼ਟਰ ਸੰਘ ਦੁਆਰਾ ਵਿਸ਼ਵ ਅਹਿੰਸਾ ਦਿਵਸ ਦਾ ਐਲਾਨ ਸੰਯੁਕਤ ਰਾਸ਼ਟਰ ਸੰਘ ਨੇ ਐਲਾਨ ਕੀਤਾ ਹੈ ਕਿ 2 ਅਕਤੂਬਰ ਨੂੰ ਵਿਸ਼ਵ ਅਹਿੰਸਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਸੰਬੰਧਿਤ ਦਸਤਾਵੇਜ਼ਾਂ ਵਿੱਚ ਇਸ ਐਲਾਨ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 212 ਫਿਲਮ ਸੈਂਸਰ ਬੋਰਡ ਦੀ ਮਹਿਲਾ ਚੇਅਰਪਰਸਨ ਫਿਲਮ ਸੈਂਸਰ ਬੋਰਡ ਦੀ ਚੇਅਰਪਰਸਨ ਵਜੋਂ ਸੇਵਾ ਨਿਭਾਅ ਰਹੀ ਮਹਿਲਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਫਿਲਮ ਸੈਂਸਰ ਬੋਰਡ ਦੀ ਚੇਅਰਪਰਸਨ ਦੇ ਰੂਪ ਵਿੱਚ ਕਿਸੇ ਵੀ ਮਹਿਲਾ ਦੀ ਨਿਯੁਕਤੀ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਮਹਿਲਾ ਚੇਅਰਪਰਸਨ ਦੁਆਰਾ ਚੁੱਕੇ ਗਏ ਮਹੱਤਵਪੂਰਨ ਕਦਮਾਂ ਬਾਰੇ ਜਾਣਕਾਰੀ ਵੀ ਲਾਹੇਵੰਦ ਹੈ। 213 2010 ਆਟੋ ਐਕਸਪੋ ਦਿੱਲੀ ਪ੍ਰਗਤੀ ਮੈਦਾਨ, ਦਿੱਲੀ ਵਿੱਚ ਆਯੋਜਿਤ ਆਟੋ ਐਕਸਪੋ 2010 ਸੰਬੰਧਿਤ ਦਸਤਾਵੇਜ਼ਾਂ ਵਿੱਚ ਪ੍ਰਗਤੀ ਮੈਦਾਨ, ਦਿੱਲੀ ਵਿੱਚ ਆਯੋਜਿਤ ਆਟੋ ਐਕਸਪੋ 2010 ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। 214 ਹਰਿਭਜਨ ਸਿੰਘ ਦਾ ਸ਼੍ਰੀਸੰਤ ਨੂੰ ਥੱਪੜ ਮਾਰਨਾ ਉਹ ਘਟਨਾ ਜਿਸ ਵਿੱਚ ਆਈਪੀਐਲ ਮੈਚ ਦੌਰਾਨ ਹਰਿਭਜਨ ਸਿੰਘ ਨੇ ਸ਼੍ਰੀਸੰਤ ਨੂੰ ਥੱਪੜ ਮਾਰਿਆ ਅਤੇ ਬਾਅਦ ਵਿੱਚ ਕੀਤੀ ਗਈ ਅਨੁਸ਼ਾਸਨਾਤਮਕ ਕਾਰਵਾਈ ਸੰਬੰਧਿਤ ਦਸਤਾਵੇਜ਼ਾਂ ਵਿੱਚ ਹਰਿਭਜਨ ਸਿੰਘ ਦੁਆਰਾ ਆਈਪੀਐਲ ਮੈਚ ਦੌਰਾਨ ਸ਼੍ਰੀਸੰਤ ਨੂੰ ਥੱਪੜ ਮਾਰੇ ਜਾਣ ਬਾਰੇ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਇਸ ਜੁਰਮ ਦੇ ਲਈ ਹਰਿਭਜਨ ਸਿੰਘ ਨੂੰ ਦਿੱਤੀ ਗਈ ਸਜ਼ਾ ਬਾਰੇ ਜਾਣਕਾਰੀ ਵੀ ਲਾਹੇਵੰਦ ਹੈ। 215 ਭਾਰਤੀ ਐਨੀਮੇਸ਼ਨ ਉਦਯੋਗ ਫਿਲਮਾਂ ਭਾਰਤ ਵਿੱਚ ਉੱਭਰਦਾ ਹੋਇਆ ਐਨੀਮੇਸ਼ਨ ਉਦਯੋਗ ਅਤੇ ਭਾਰਤੀ ਸਟੂਡੀਓ ਦੁਆਰਾ ਬਣਾਈਆਂ ਗਈਆਂ ਐਨੀਮੇਟਡ ਫਿਲਮਾਂ ਸੰਬੰਧਿਤ ਵਿਸ਼ਿਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ: ਭਾਰਤ ਵਿੱਚ ਵੱਧ ਰਿਹਾ ਐਨੀਮੇਸ਼ਨ ਉਦਯੋਗ, ਉਦਯੋਗ ਦਾ ਅਰਥਸ਼ਾਸਤਰ, ਭਾਰਤ ਵਿੱਚ ਨਵੀਆਂ ਐਨੀਮੇਟਡ ਫਿਲਮਾਂ ਅਤੇ ਸਟੂਡੀਓ ਵਿੱਚ ਕੀਤੇ ਜਾ ਰਹੇ ਸ਼ਾਰਟਸ ਅਤੇ ਇਸਤੇਮਾਲ ਕੀਤੀ ਜਾ ਰਹੀ ਤਕਨੀਕ ਅਤੇ ਤਕਨਾਲੋਜੀ। ਐਨੀਮੇਸ਼ਨ ਕੋਰਸਾਂ, ਪਾਠਕ੍ਰਮ, ਸਿੱਖਿਅਕ ਸੰਸਥਾਵਾਂ ਅਤੇ ਸਿਖਲਾਈ ਕੇਂਦਰਾਂ ਨਾਲ ਸੰਬੰਧਿਤ ਸੂਚਨਾ ਅਢੁਕਵੀਂ ਹੈ। 216 ਗ੍ਰਾਮੀਣ ਬੈਂਕ ਮੁਹੰਮਦ ਯੂਨਸ ਵਿਵਾਦ ਗ੍ਰਾਮੀਣ ਬੈਂਕ ਦੇ ਪਰਿਪਾਲਣ ਅਤੇ ਮੁਹੰਮਦ ਯੂਨਸ ਅਤੇ ਬੰਗਲਾਦੇਸ਼ੀ ਸਰਕਾਰ ਵਿਚਕਾਰ ਸੰਬੰਧਿਤ ਵਿਵਾਦ ਸੰਬੰਧਿਤ ਵਿਸ਼ਿਆਂ ਵਿੱਚ: ਗ੍ਰਾਮੀਣ ਬੈਂਕ ਦੀ ਅਵਧਾਰਣਾ; ਇਸ ਦੇ ਪਰਿਪਾਲਣ; ਕਿਵੇਂ ਇਸ ਦੇ ਸੰਸਥਾਪਕ ਮੁਹੰਮਦ ਯੂਨਸ, ਬੰਗਲਾਦੇਸ਼ੀ ਸਰਕਾਰ ਨਾਲ ਇਕ ਵਿਵਾਦ ਵਿੱਚ ਉਲਝੇ; ਅੱਜ ਗ੍ਰਾਮੀਣ ਬੈਂਕ ਕਿਥੇ ਅਤੇ ਕਿਵੇਂ ਕੰਮ ਕਰ ਰਹੇ ਹਨ; ਯੂਨਸ ਦਾ ਕੀ ਕਹਿਣਾ ਹੈ ਅਤੇ ਕਿਉਂ ਬੰਗਲਾਦੇਸ਼ੀ ਸਰਕਾਰ ਨੇ ਉਸ ਨੂੰ ਝਿੜਕਿਆ, ਸ਼ਾਮਿਲ ਹੋਣਾ ਚਾਹੀਦਾ ਹੈ। ਯੂਨਸ ਦੁਆਰਾ ਨੋਬਲ ਪੁਰਸਕਾਰ ਜਿੱਤੇ ਜਾਣ ਬਾਰੇ ਜਾਣਕਾਰੀ ਅਢੁਕਵੀਂ ਹੈ। 217 ਭਾਰਤ ਵਿੱਚ ਦਾ ਵਿੰਚੀ ਕੋਡ ਤੇ ਵਿਵਾਦ ਭਾਰਤ ਵਿੱਚ ਫਿਲਮ "ਦਾ ਵਿੰਚੀ ਕੋਡ" ਦੇ ਜਾਰੀ ਕਰਨ ਅਤੇ ਧਾਰਮਿਕ ਗੁੱਟਾਂ ਦੁਆਰਾ ਆਗਾਮੀ ਵਿਰੋਧ ਦਾ ਮੰਚਨ ਸੰਬੰਧਿਤ ਦਸਤਾਵੇਜ਼ਾਂ ਵਿੱਚ ਸ਼ਾਮਿਲ ਹੈ: ਫਿਲਮ "ਦਾ ਵਿੰਚੀ ਕੋਡ" ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਰਤ ਵਿੱਚ ਜਾਰੀ ਕੀਤੀ ਜਾਣੀ ਸੀ, ਧਾਰਮਿਕ ਸਮੂਹਾਂ ਦੁਆਰਾ ਇਸ ਦੇ ਜਾਰੀ ਕਰਨ ਦਾ ਵਿਰੋਧ, ਜਿਸ ਆਧਾਰ ਤੇ ਉਨ੍ਹਾਂ ਨੇ ਤਰਕ ਦਿੱਤਾ, ਇਸਾਈ ਧਰਮ ਦੇ ਮੁੱਦੇ ਤੇ ਫਿਲਮ ਵਿੱਚ ਨਾਕਾਰਾਤਮਕ ਰੂਪ ਨਾਲ ਚਿਤ੍ਰਿਤ ਕੀਤਾ ਗਿਆ। ਫਿਲਮ ਸਮੀਖਿਆ, ਲੇਖਕ ਡੈਨ ਬ੍ਰਾਊਨ ਜਾਂ ਨਾਵਲ "ਦਾ ਵਿੰਚੀ ਕੋਡ" ਜਿਸ ਤੇ ਫਿਲਮ ਆਧਾਰਿਤ ਹੈ ਆਦਿ ਦੇ ਬਾਰੇ ਜਾਣਕਾਰੀ ਅਢੁਕਵੀਂ ਹੈ। 218 ਸਰਵਾਈਕਲ ਕੈਂਸਰ ਜਾਗਰੂਕਤਾ ਇਲਾਜ ਟੀਕਾ ਸਰਵਾਈਕਲ ਕੈਂਸਰ ਜਾਗਰੂਕਤਾ, ਇਲਾਜ ਅਤੇ ਖੋਜ; ਨਵੇਂ ਸਰਵਾਈਕਲ ਕੈਂਸਰ ਟੀਕੇ ਦੀ ਵਰਤੋਂ ਸੰਬੰਧਿਤ ਦਸਤਾਵੇਜ਼ਾਂ ਵਿੱਚ ਸਰਵਾਈਕਲ ਕੈਂਸਰ ਅਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਰਜ ਹੋਣੀ ਚਾਹੀਦੀ ਹੈ। ਸਰਵਾਈਕਲ ਕੈਂਸਰ ਖੋਜ ਦੀ ਸਥਿਤੀ ਅਤੇ ਸਰਵਾਈਕਲ ਕੈਂਸਰ ਟੀਕਾ ਜੋ ਕਿ ਵਰਤੋਂ ਲਈ ਪ੍ਰਵਾਨਿਤ ਹੈ ਬਾਰੇ ਹਾਲੀਆ ਰਿਪੋਰਟਾਂ ਵੀ ਉਪਯੋਗੀ ਹਨ। ਫਿਰ ਵੀ, ਹੋਰ ਕੈਂਸਰ, ਜਾਂ ਸਮੱਗਰੀ ਜੋ ਸਿਤਾਰਿਆਂ, ਪ੍ਰਸਿੱਧ ਅਤੇ ਮਹੱਤਵਪੂਰਣ ਲੋਕ ਜੋ ਇਸ ਵਿਸ਼ੇਸ਼ ਤਰ੍ਹਾਂ ਦੇ ਕੈਂਸਰ ਤੋਂ ਪ੍ਰਭਾਵਿਤ ਹਨ ਬਾਰੇ ਜਾਣਕਾਰੀ ਅਢੁਕਵੀਂ ਹੈ। 219 ਪਹਿਲਾ ਐਫ1 ਸਰਕਿਟ ਭਾਰਤ ਭਾਰਤ ਵਿੱਚ ਪਹਿਲਾ ਐਫ1 ਸਰਕਿਟ ਭਾਰਤ ਵਿੱਚ ਪਹਿਲੇ ਐਫ1 ਸਰਕਿਟ ਦੀ ਯੋਜਨਾ ਅਤੇ ਨਿਰਮਾਣ ਬਾਰੇ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਹੋਣੀ ਚਾਹੀਦੀ ਹੈ। ਪ੍ਰਬੰਧਕਾਂ, ਸੰਭਾਵਿਤ ਥਾਵਾਂ, ਭਾਰਤੀ ਡਰਾਈਵਰਾਂ ਦੀ ਰਾਇ ਅਤੇ ਭਾਰਤ ਸਰਕਾਰ ਦੀ ਭੂਮਿਕਾ ਬਾਰੇ ਜਾਣਕਾਰੀ ਲਾਹੇਵੰਦ ਹੈ। ਭਾਰਤੀ ਐਫ1 ਡਰਾਈਵਰਾਂ ਦੇ ਕੈਰੀਅਰ, ਰਿਕਾਰਡ, ਹਾਲੀਆ ਪ੍ਰਾਪਤੀਆਂ, ਭਾਰਤੀ ਐਫ1 ਟੀਮ ਦੇ ਗ੍ਰਾਂਡ ਪ੍ਰਿਕਸ ਮੁਕਾਬਲੇ ਵਿੱਚ ਭਾਗ ਲੈਣ ਬਾਰੇ ਕੁਝ ਵੀ, ਬਾਰੇ ਦਸਤਾਵੇਜ਼ ਢੁਕਵੇਂ ਨਹੀਂ ਹਨ। 220 ਸਟੀਵ ਵਾ ਦੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਰਿਟਾਇਰਮੈਂਟ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਆਸਟ੍ਰੇਲਿਆਈ ਕਪਤਾਨ ਸਟੀਵ ਵਾ ਦੀ ਰਿਟਾਇਰਮੈਂਟ ਆਸਟ੍ਰੇਲਿਆਈ ਕ੍ਰਿਕੇਟ ਕਪਤਾਨ ਸਟੀਵ ਵਾ ਦੀ ਰਿਟਾਇਰਮੈਂਟ ਬਾਰੇ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ। ਵਾ ਦੁਆਰਾ ਖੇਡਿਆ ਗਿਆ ਆਖਰੀ ਟੈਸਟ ਮੈਚ ਅਤੇ ਆਖਰ ਵਿੱਚ ਉਸ ਦੇ ਲਈ ਵਜਾਈਆਂ ਤਾੜੀਆਂ ਦਾ ਵਰਣਨ ਕਰਨ ਵਾਲੇ ਦਸਤਾਵੇਜ਼ ਉਪਯੋਗੀ ਹਨ। ਇਕ ਬੱਲੇਬਾਜ਼ ਅਤੇ ਕਪਤਾਨ ਦੇ ਤੌਰ ਤੇ ਉਸ ਦੇ ਟੈਸਟ ਰਿਕਾਰਡ ਬਾਰੇ ਕੋਈ ਲੇਖ ਤਾਂ ਹੀ ਉਪਯੋਗੀ ਹੈ, ਜੇਕਰ ਇਹ ਅੰਕੜੇ ਉਸ ਦੇ ਪੂਰੇ ਕੈਰੀਅਰ ਦੀ ਰਿਪੋਰਟ ਪੇਸ਼ ਕਰਦੇ ਹੋਣ। ਇਕ-ਰੋਜ਼ਾ ਕ੍ਰਿਕੇਟ ਵਰਲਡ ਕੱਪ ਤੋਂ ਪਹਿਲਾਂ ਸਟੀਵ ਵਾ ਦੇ ਰਿਟਾਇਰਮੈਂਟ ਲੈਣ ਅਤੇ ਸੰਬੰਧਿਤ ਤਰਕ, ਰਾਇ ਅਤੇ ਟਿੱਪਣੀਆਂ ਬਾਰੇ ਲੇਖ ਉਪਯੋਗੀ ਨਹੀਂ ਹਨ। 221 ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੀਆਂ ਭਾਰਤ ਵਿੱਚ ਪਰਉਪਕਾਰੀ ਗਤੀਵਿਧੀਆਂ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੀਆਂ ਭਾਰਤ ਵਿੱਚ ਗਰੀਬੀ, ਏਡਜ਼, ਮਲੇਰੀਆ ਅਤੇ ਪੋਲੀਓ ਨਾਲ ਲੜਨ ਲਈ ਯੋਜਨਾਵਾਂ ਸੰਬੰਧਿਤ ਦਸਤਾਵੇਜ਼ਾਂ ਵਿੱਚ ਭਾਰਤ ਵਿੱਚ ਗਰੀਬੀ, ਏਡਜ਼, ਮਲੇਰੀਆ ਅਤੇ ਪੋਲੀਓ ਨਾਲ ਲੜਨ ਲਈ ਬਿਲ ਐਂਡ ਮੇਲਿੰਗਾ ਗੇਟਸ ਫਾਊਂਡੇਸ਼ਨ ਦੀਆਂ ਪ੍ਰਸਤਾਵਿਤ ਯੋਜਨਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਅਨੇਕਾਂ ਯੋਜਨਾਵਾਂ ਵਿੱਚ ਲਗਾਏ ਜਾਣ ਵਾਲੇ ਧਨ ਦਾ ਭਰੋਸਾ, ਗੈਰ ਸਰਕਾਰੀ ਸੰਗਠਨਾਂ ਦੀ ਸ਼ਮੂਲੀਅਤ ਅਤੇ ਭਾਰਤ ਵਿੱਚ ਉਹ ਥਾਵਾਂ ਜਿਥੇ ਇਸ ਫਾਊਂਡੇਸ਼ਨ ਦਾ ਧਿਆਨ ਹੈ, ਬਾਰੇ ਜਾਣਕਾਰੀ ਉਪਯੋਗੀ ਹੈ। ਦੁਨੀਆ ਦੀ ਕਿਸੇ ਹੋਰ ਥਾਂ ਵਿੱਚ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਥੇ ਢੁਕਵੀਂ ਨਹੀਂ ਹੈ ਅਤੇ ਨਾ ਹੀ ਮੇਲਿੰਡਾ ਗੇਟਸ ਅਤੇ ਬਿਲ ਗੇਟਸ ਸੰਬੰਧੀ ਵਿਅਕਤੀਗਤ ਤੌਰ ਤੇ ਕਿਸੇ ਤਰ੍ਹਾਂ ਦੀ ਜਾਣਕਾਰੀ। 222 ਯੂਨਾਨ ਯੂਰੋ ਕੱਪ 2004 ਜਿੱਤ ਯੂਰੋ ਕੱਪ 2004 ਵਿੱਚ ਯੂਨਾਨ ਦੇ ਪ੍ਰਦਰਸ਼ਨ ਅਤੇ ਆਖਿਰਕਾਰ ਜਿੱਤ 2004 ਵਿੱਚ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਜਿੱਤ ਕੇ ਯੂਨਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ। ਯੂਨਾਨ ਦੇ ਫਾਈਨਲ ਤੱਕ ਪਹੁੰਚਣ ਦਾ ਪੂਰਾ ਵੇਰਵਾ, ਖੇਡੇ ਗਏ ਮੈਚਾਂ, ਮੁੱਖ ਅੰਸ਼, ਗੋਲ ਕਰਨ ਵਾਲੇ ਖਿਡਾਰੀ ਅਤੇ ਜਿੱਤ ਪ੍ਰਾਪਤ ਕਰਨ ਵਿੱਚ ਯੂਨਾਨ ਦੇ ਮਹੱਤਵਪੂਰਨ ਖਿਡਾਰੀਆਂ ਬਾਰੇ ਜਾਣਕਾਰੀ ਸੰਬੰਧਿਤ ਦਸਤਾਵੇਜ਼ਾਂ ਵਿੱਚ ਹੋਣੀ ਚਾਹੀਦੀ ਹੈ। ਕਿਸੇ ਹੋਰ ਵਰ੍ਹੇ ਵਿੱਚ ਯੂਰੋ ਕੱਪ ਜਾਂ ਕਿਸੇ ਹੋਰ ਫੁੱਟਬਾਲ ਟੂਰਨਾਮੈਂਟ ਵਿੱਚ ਯੂਨਾਨ ਦੇ ਪ੍ਰਦਰਸ਼ਨ ਬਾਰੇ ਜਾਣਕਾਰੀ ਢੁਕਵੀਂ ਨਹੀਂ ਹੈ। 223 ਇਮਰਾਨ ਖਾਨ ਕੈਂਸਰ ਹਸਪਤਾਲ ਪਾਕਿਸਤਾਨ ਪਾਕਿਸਤਾਨ ਵਿੱਚ ਕ੍ਰਿਕੇਟਰ ਇਮਰਾਨ ਖਾਨ ਦੁਆਰਾ ਸਥਾਪਿਤ ਸ਼ੌਕਤ ਖਾਨਮ ਯਾਦਗਾਰੀ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਸੰਬੰਧਿਤ ਦਸਤਾਵੇਜ਼ਾਂ ਵਿੱਚ ਪਾਕਿਸਤਾਨ ਵਿੱਚ ਕ੍ਰਿਕੇਟਰ ਇਮਰਾਨ ਖਾਨ ਦੁਆਰਾ ਬਣਾਏ ਸ਼ੌਕਤ ਖਾਨਮ ਯਾਦਗਾਰੀ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਨਾਲ ਸੰਬੰਧਿਤ ਜਾਣਕਾਰੀ ਦਰਜ ਹੋਣੀ ਚਾਹੀਦੀ ਹੈ। ਹਸਪਤਾਲ ਦੇ ਉਦਘਾਟਨ, ਲੋਕਾਂ ਦੁਆਰਾ ਦਿੱਤੇ ਜਾ ਰਹੇ ਫੰਡ, ਮਸ਼ਹੂਰ ਲੋਕਾਂ ਦਾ ਦੌਰਾ ਅਤੇ ਹਸਪਤਾਲ ਦੀਆਂ ਯੋਜਨਾਵਾਂ, ਇਲਾਜ ਅਤੇ ਖੋਜ ਸਹੂਲਤਾਂ ਬਾਰੇ ਜਾਣਕਾਰੀ ਲਾਹੇਵੰਦ ਹੈ। ਹਸਪਤਾਲ ਦਾ ਵਿਵਾਦਾਂ ਵਿੱਚ ਉਲਝਣਾ ਅਤੇ ਆਖਿਰਕਾਰ ਇਸ ਦੇ ਬੰਦ ਕੀਤੇ ਜਾਣ ਬਾਰੇ ਜਾਣਕਾਰੀ ਵੀ ਉਪਯੋਗੀ ਹੈ। ਇਮਰਾਨ ਖਾਨ ਬਾਰੇ ਇਕ ਸਿਆਸਤਦਾਨ ਜਾਂ ਕ੍ਰਿਕੇਟਰ ਦੇ ਨਾਤੇ ਕੁਝ ਵੀ ਢੁਕਵਾਂ ਨਹੀਂ ਹੈ। 224 ਆਈ ਫੋਨ ਆਈ ਪੈਡ ਡਿਜ਼ਾਇਨ ਲੋਕਪ੍ਰਿਅਤਾ ਲਾਂਚ ਐਪਲ ਦੇ ਨਵੇਂ ਉਤਪਾਦ, ਆਈ ਫੋਨ ਅਤੇ ਆਈ ਪੈਡ - ਲਾਂਚ, ਡਿਜ਼ਾਇਨ, ਲੋਕਪ੍ਰਿਅਤਾ ਸੰਬੰਧਿਤ ਦਸਤਾਵੇਜ਼ਾਂ ਵਿੱਚ ਐਪਲ ਦੇ ਨਵੇਂ ਉਤਪਾਦ ਆਈ ਫੋਨ ਅਤੇ ਆਈ ਪੈਡ ਦੇ ਲਾਂਚ, ਡਿਜ਼ਾਇਨ ਅਤੇ ਲੋਕਪ੍ਰਿਅਤਾ, ਜਿਨ੍ਹਾਂ ਨੇ ਇਕ ਨਵੀਂ ਕ੍ਰਾਂਤੀ ਲਿਆਂਦੀ, ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਹੈ। ਸਟੀਵ ਜਾਬਸ ਦੁਆਰਾ ਬੇਹੱਦ ਲੋਕਪ੍ਰਿਅ ਮੁੱਖ ਵਕਤਾ ਦੇ ਰੂਪ ਵਿੱਚ ਅਤੇ ਆਪਣੀ ਗੱਲ ਦੇ ਨਾਲ ਪ੍ਰਸਤੁਤੀਆਂ ਬਾਰੇ ਲੇਖ ਢੁਕਵੇਂ ਹਨ, ਉਤਪਾਦਾਂ, ਉਨ੍ਹਾਂ ਦੇ ਡਿਜ਼ਾਇਨ|ਵਿਸ਼ੇਸ਼ਤਾਵਾਂ ਦਾ ਵਰਣਨ ਕਰਨ ਵਾਲੇ ਲੇਖ ਵੀ ਉਪਯੋਗੀ ਹਨ। ਐਪਲ ਨਾਲ ਸੰਬੰਧਿਤ ਵਪਾਰਕ ਖ਼ਬਰਾਂ, ਇਸ ਦੀ ਰਣਨੀਤੀ, ਆਮਦਨ ਅਤੇ ਕਰਮਚਾਰੀਆਂ ਬਾਰੇ ਜਾਣਕਾਰੀ ਇਥੇ ਮਹੱਤਵਪੂਰਨ ਨਹੀਂ ਹੈ। ਇਥੋਂ ਤਕ ਕਿ ਟਿਮੋਥੀ ਕੁਕ ਦੇ ਲਈ ਸਟੀਵ ਜਾਬਸ ਦੁਆਰਾ ਆਪਣੇ ਸੀ.ਈ.ਓ. ਦੇ ਅਹੁਦੇ ਨੂੰ ਤਿਆਗਣ ਸੰਬੰਧੀ ਖ਼ਬਰਾਂ ਵੀ ਢੁਕਵੀਆਂ ਨਹੀਂ ਹਨ। 225 ​ਦਿ ਸਟੈਨਿਕ ਵਰਸਜ਼ ਵਿਵਾਦ 'ਦਿ ਸਟੈਨਿਕ ਵਰਸਜ਼' ਨਾਲ ਸੰਬੰਧਿਤ ਵਿਵਾਦ, ਜਿਵੇਂਕਿ ਇਸ ਨਾਵਲ ਵਿੱਚ ਇਸਲਾਮ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਸਲਮਾਨ ਰਸ਼ਦੀ ਖਿਲਾਫ਼ ਜਾਰੀ ਫਤਵਾ, ਰੌਲਾ-ਰੱਪਾ, ਰਸ਼ਦੀ ਦੀ ਪ੍ਰਤੀਕਿਰਿਆ ਅਤੇ ਕਿਤਾਬ ਤੇ ਪਾਬੰਦੀ ਲਾਉਣੀ ਸੰਬੰਧਿਤ ਦਸਤਾਵੇਜ਼ਾਂ ਵਿੱਚ 1989 ਵਿੱਚ ਪ੍ਰਕਾਸ਼ਿਤ ਆਪਣੇ ਨਾਵਲ ਦਿ ਸਟੈਨਿਕ ਵਰਸਜ਼ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸਲਮਾਨ ਰਸ਼ਦੀ ਖਿਲਾਫ਼ ਜਾਰੀ ਫਤਵੇ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਕਿਹੜੇ ਮੁੱਦੇ ਹਨ ਜਿਨ੍ਹਾਂ ਨੇ ਮੁਸਲਿਮ ਦੇਸ਼ਾਂ ਨੂੰ ਭੜਕਾਇਆ, ਫਤਵੇ ਦੀਆਂ ਕਿਹੜੀਆਂ ਸ਼ਰਤਾਂ ਹਨ, ਰਸ਼ਦੀ ਦੀ ਟਿੱਪਣੀ, ਭਾਰਤ ਵਰਗੇ ਦੇਸ਼ਾਂ ਵਿੱਚ ਕਿਤਾਬ ਤੇ ਰੋਕ ਲੱਗਣੀ ਆਦਿ ਵਿਸ਼ੇ ਉਪਯੋਗੀ ਹਨ। ਰਸ਼ਦੀ ਦੁਆਰਾ ਜਿੱਤੇ ਗਏ ਪੁਰਸਕਾਰ, ਉਸ ਦੀਆਂ ਹੋਰ ਪ੍ਰਸਿੱਧ ਪੁਸਤਕਾਂ, ਲੇਖ ਅਤੇ ਲਿਖਤਾਂ, ਉਸ ਦੀ ਨਿੱਜੀ ਜ਼ਿੰਦਗੀ ਅਤੇ ਪਦਮਾ ਲਕਸ਼ਮੀ ਨਾਲ ਵਿਆਹ ਬਾਰੇ ਜਾਣਕਾਰੀ ਇਥੇ ਢੁਕਵੀਂ ਨਹੀਂ ਹੈ।